ਪਰਾਲੀ ਨੂੰ ਅੱਗ ਨਾ ਲਗਾਓ। ਪਰਾਲੀ ਸੰਭਾਲ ਦੇ ਟਿਕਾਊ ਤਰੀਕੇ ਅਪਣਾਓ, ਵਾਤਾਵਰਣ ਦੀ ਰੱਖਿਆ ਕਰੋ ਅਤੇ ਬਰਨਾਲਾ ਪਰਾਲੀ ਲੱਕੀ ਡਰਾਅ 2026 ਵਿੱਚ ਭਾਗ ਲਓ।
ਪਰਾਲੀ ਸੰਭਾਲ ਮੁਹਿੰਮ ਨਾਲ ਜੁੜੋ ਅਤੇ ਲੱਕੀ ਡਰਾਅ 2026 ਵਿੱਚ ਭਾਗ ਲਓ।